Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uᴺn. ਭੇਡਾਂ ਆਦਿ ਦੇ ਵਾਲ, ਪਸ਼ਮ। wool. ਉਦਾਹਰਨ: ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥ Salok, Farid, 23:2 (P: 1379).
|
Mahan Kosh Encyclopedia |
(ਉੱਨ) ਸੰ. ऊर्णा- ਊਰਣਾ. ਨਾਮ/n. ਪਸ਼ਮ. ਭੇਡ ਆਦਿਕ ਜੀਵਾਂ ਦੇ ਵਾਲ (ਰੋਮਾਵਲੀ). 2. ਮੱਕੜੀ ਦਾ ਸੂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|