Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਸੰ. उ. ਨਾਮ/n. ਬ੍ਰਹਮਾ। 2. ਵਿਸ਼ਨੁ। 3. ਸ਼ਿਵ। 4. ਵ੍ਯ. ਅਚਰਜ. ਵਿਸਮਯ. ਹੈਰਾਨੀ। 5. ਸੰਬੋਧਨ। 6. ਭੀ. ਪੁਨਹ। 7. ਪੁਰਾਣੀ ਪੰਜਾਬੀ ਵਿੱਚ-ਉ-ਹੋੜੇ ਕਨੌੜੇ, ਮ-ਯ-ਵ ਅਤੇ ਵਾਉ [و] ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ- ਕਰੋ ਦੀ ਥਾਂ ਕਰਉ, ਜਪੋ-ਜਪਉ, ਔਰ-ਅਉਰ, ਹੌਮੈ-ਹਉਮੈ, ਜੌ-ਜਉ, ਕਮਲ-ਕਉਲ, ਭ੍ਰਮਰ-ਭਉਰ, ਆਯੁਸ਼ਾ-ਆਉਖਾ, ਅਵਗੁਣ-ਅਉਗੁਣ, ਦੇਵ-ਦੇਉ, ਵਕ਼ਰ-ਉਕਰ, ਅਤੇ ਵੁਜੂ ਦੀ ਥਾਂ ਉਜੂ ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits