Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ī. 1. ਹਈ। 2. ਹੀ। 3. (ਮ: ਲਛਮੀ) ਈ ਸਰਸਵਤੀ। 1. have to. 2. the (whole). 3. goddess Saraswati, diety Saraswati.
ਉਦਾਹਰਨਾ:
1. ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ Raga Gaurhee 5, Vaar 2, Salok, 5, 1:1 (P: 318).
2. ਕਰਮ ਧਰਮ ਸਗਲਾ ਈ ਖੋਵੈ ॥ Raga Dhanaasaree 5, 22, 3:2 (P: 676).
ਉਦਾਹਰਨ:
ਐਸੋ ਗਿਆਨ ਬਿਰਲੋ ਈ ਪਾਏ ॥ Raga Bilaaval 4, 6, 1:1 (P: 803).
3. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2).

SGGS Gurmukhi-English Dictionary
[P. indecl.] Eve, indeed
SGGS Gurmukhi-English Data provided by Harjinder Singh Gill, Santa Monica, CA, USA.

English Translation
adv. same as ਹੀ.

Mahan Kosh Encyclopedia

ਸੰ. ई. ਧਾ. ਜਾਣਾ. ਫੈਲਣਾ. ਇੱਛਾ ਕਰਨਾ. ਖਾਣਾ ਸਿੱਟਣਾ. ਭੇਜਣਾ. ਪ੍ਰੇਰਨਾ। 2. ਪ੍ਰਤ੍ਯ. ਇਸ ਨੂੰ ਕਿਤਨੇਕ ਵਿਸ਼ੇਸ਼ਣਾਂ ਦੇ ਅੰਤ ਲਾਕੇ ਸੰਗ੍ਯਾ ਬਣਾਈਜਾਂਦੀ ਹੈ, ਜਿਵੇਂ- ਸੁਰਖ਼ ਤੋਂ ਸੁਰਖ਼ੀ, ਸ੍ਯਾਹ ਤੋਂ ਸ੍ਯਾਹੀ ਆਦਿਕ. ਅਤੇ ਅਨੇਕ ਸ਼ਬਦ ਇਸ੍‌ਤ੍ਰੀਲਿੰਗ ਬਣਾਈਦੇ ਹਨ, ਜੈਸੇ- ਸੋਟਾ ਤੋਂ ਸੋਟੀ, ਘੋੜੇ ਤੋ ਘੋੜੀ ਆਦਿਕ। 3. ਨਾਮ/n. ਲਕ੍ਸ਼ਮੀ। 4. ਸਰਸ੍ਵਤੀ. “ਗੁਰ ਪਾਰਬਤੀ ਮਾ ਈ.” (ਜਪੁ) ਗੁਰੂ ਹੀ ਦੁਰਗਾ, ਮਾ (ਲੱਛਮੀ) ਅਤੇ ਈ (ਸਰਸ੍ਵਤੀ) ਹੈ। 5. ਪੜਨਾਂਵ/pron. ਇਹ. ਯਹ। 6. ਵ੍ਯ. ਪੁਸ਼੍ਟਿ ਕਰਨ ਵਾਲਾ ਸ਼ਬਦ. ਨਿਸ਼ਚੇਹੀ. “ਕਰਮ ਧਰਮ ਸਗਲਾਈ ਖੋਵੈ.” (ਧਨਾ ਮਃ ੫) 7. ਦੂਸਰੇ ਕਾਰਕ ਦਾ ਭੀ ਇਸ ਤੋਂ ਅਰਥ ਪ੍ਰਗਟ ਹੁੰਦਾ ਹੈ, ਜਿਵੇਂ- “ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ.” (ਰਾਮ ਵਾਰ ੩) ਸਿੱਖ ਸੰਗਤਾਂ ਨੇ ਪਾਰਬ੍ਰਹਮ ਕਰਕੇ (ਜਾਣਕੇ) ਨਮਸਕਾਰਿਆ। 8. ਦੇਖੋ- ਈਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits