Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iᴺḏrāsaṇ(i). ਇੰਦਰ ਦੇਵਤਾ ਦਾ ਤਖਤ। the throne of Indra. ਉਦਾਹਰਨ: ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ Raga Aaasaa 1, Sodar, 1, 1:7 (P: 8).
|
Mahan Kosh Encyclopedia |
ਇੰਦ੍ਰ ਦੇ ਸਿੰਘਾਸਨ ਉੱਤੇ। 2. ਰਾਜ ਸਿੰਘਾਸਨ ਤੇ. “ਗਾਵਹਿ ਇੰਦ੍ਰ ਇੰਦ੍ਰਾਸਣਿ ਬੈਠੇ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|