Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Isṯarī. 1. ਨਾਰੀ। 2. ਪਤਨੀ। 1. woman. 2. wife.
ਉਦਾਹਰਨਾ:
1. ਐਸੀ ਇਸਤ੍ਰੀ ਇਕ ਰਾਮਿ ਉਪਾਈ ॥ Raga Aaasaa 5, 96, 1:1 (P: 394).
ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥ Raga Malaar 5, 7, 1:2 (P: 1268).
2. ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ Raga Goojree, Trilochan, 2, 2:1 (P: 526).
ਉਦਾਹਰਨ:
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ Raga Maaroo 1, Asatpadee 7, 6:2 (P: 1013).

Mahan Kosh Encyclopedia

ਨਾਮ/n. ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ. Tailor's goose. 2. ਸੰ. ਸ੍‌ਤ੍ਰੀ. ਨਾਰੀ। 3. ਧਰਮਪਤਨੀ. ਵਹੁਟੀ. “ਇਸਤ੍ਰੀ ਤਜ ਕਰਿ ਕਾਮ ਵਿਆਪਿਆ.” (ਮਾਰੂ ਅ: ਮਃ ੧) ਦੇਖੋ- ਨਾਰੀ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits