Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Isat(u). 1. ਪਿਆਰਾ। 2. ਧਰਮ। 1. dear, beloved. 2. faith, wish. ਉਦਾਹਰਨਾ: 1. ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ ॥ Raga Gaurhee 5, 153, 3:1 (P: 213). 2. ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥ Raga Gond 5, 4, 1:2 (P: 863).
|
|