Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Inehī. ਇਹੋ ਜਿਹੀ। such, such like. ਉਦਾਹਰਨ: ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥ Raga Tilang 1, 2, 2:2 (P: 721).
|
Mahan Kosh Encyclopedia |
(ਇਨੇਹਾ) ਕ੍ਰਿ. ਵਿ. ਅਜੇਹਾ. ਐਸੀ. “ਚੰਦਨ ਭਗਤਾਂ ਜੋਤਿ ਇਨੇਹੀ ਸਰਬੇ ਪਰਮਲ ਕਰਣਾ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|