Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Iṯnīk. ਐਨੀ ਕੁ, ਥੋੜੀ ਜਿਹੀ। this much.
ਉਦਾਹਰਨ:
ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥ Raga Soohee 5, Chhant 4, 2:2 (P: 779).

Mahan Kosh Encyclopedia

(ਇਤਨਕ, ਇਤਨਕੁ, ਇਟਨਾਕੁ) ਵਿ. ਇਤਨਾ ਇਕ. ਏਤਾਵਨ ਮਾਤ੍ਰ. ਐਨਾਂਕੁ. ਐਨੀਂਕੁ. “ਇਤਨਕੁ ਲਾਗੈ ਠਨਕਾ.” (ਸਾਰ ਕਬੀਰ) “ਇਤਨਕੁ ਪਸਰਿਓ ਤਾਨਾ.” (ਆਸਾ ਕਬੀਰ) “ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ.” (ਸ੍ਰੀ ਕਬੀਰ) “ਹਉ ਇਤਨੀਕ ਲਹੁਰੀਆ.” (ਸੂਹੀ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits