Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Iṯnak(u). ਥੋੜਾ ਜਿਹਾ, ਰਤਾ ਕੂ, ਇਤਨੀ ਕੂ, ਐਨਾ ਕ। small, so much, slight.
ਉਦਾਹਰਨ:
ਤਬ ਹਮ ਇਤਨਕੁ ਪਸਰਿਓ ਤਾਨਾਂ ॥ Raga Aaasaa, Kabir, 36, 1:2 (P: 484).
ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥ Raga Kedaaraa, Kabir, 6, 1:2 (P: 1128).

Mahan Kosh Encyclopedia

(ਇਤਨਕ, ਇਟਨਾਕੁ, ਇਤਨੀਕ) ਵਿ. ਇਤਨਾ ਇਕ. ਏਤਾਵਨ ਮਾਤ੍ਰ. ਐਨਾਂਕੁ. ਐਨੀਂਕੁ. “ਇਤਨਕੁ ਲਾਗੈ ਠਨਕਾ.” (ਸਾਰ ਕਬੀਰ) “ਇਤਨਕੁ ਪਸਰਿਓ ਤਾਨਾ.” (ਆਸਾ ਕਬੀਰ) “ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ.” (ਸ੍ਰੀ ਕਬੀਰ) “ਹਉ ਇਤਨੀਕ ਲਹੁਰੀਆ.” (ਸੂਹੀ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits