Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
It. ਮਿੱਟੀ ਦੀ ਆਇਤਾਕਾਰ ਆਕਾਰ ਦੀ ਵਸਤੂ ਜਿਸ ਨੂੰ ਅਗਨੀ ਵਿਚ ਪਕਾ ਕੇ ਅਥਵਾ ਕਚਿਆਂ ਹੀ ਭਵਨ ਜਾਂ ਹੋਰ ਉਸਾਰੀ ਲਈ ਵਰਤਿਆਂ ਜਾਂਦਾ ਹੈ। brick.
ਉਦਾਹਰਨ:
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ Salok, Farid, 67:1 (P: 1381).

SGGS Gurmukhi-English Dictionary
[P. n.] Brick
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਈਟਿਕਾ. “ਇਟ ਸਿਰਾਣੇ ਭੁਇ ਸਵਣੁ.” (ਸ. ਫਰੀਦ) 2. ਸੰ. इट्. ਧਾ. ਜਾਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits