Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ik(u). 1. ਅਣਵੰਡਿਆ, ਸਾਬਤ। 2. ਇਕ (ਵੇਖੋ 'ਇਕ')। 3. ਇਕ ਪ੍ਰਭੂ। 4. ਕੋਈ ਵਿਰਲਾ (ਵੇਖੋ 'ਇਕ')। 5. ਕਿਸੇ ਨੂੰ। 1. unsplit, whole. 2. one. 3. one Supreme Lord. 4. some. 5. anyone.
ਉਦਾਹਰਨਾ:
1. ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ Raga Aaasaa 1, Vaar 11, Salok, 1, 1:3 (P: 468).
2. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ ॥ Japujee, Guru Nanak Dev, 5:10 (P: 2).
3. ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥ Raga Raamkalee 5, Vaar 4, Salok, 5, 1:3 (P: 958).
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥ Raga Basant 4, 1, 2:2 (P: 1177).
4. ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ (ਕੋਈ ਇਕ ਕੋਈ ਵਿਰਲਾ). Raga Gaurhee, Kabir, 41, 3:1 (P: 331).
5. ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ Salok, Farid, 129:1 (P: 1384).

SGGS Gurmukhi-English Dictionary
[var.] Form Ika
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਏਕ. ਦੇਖੋ- ਇਕ “ਇਕੁ ਖਿਨੁ ਤਿਸੁ ਬਿਨ ਜੀਵਣਾ.” (ਮਾਝ ਬਾਰਹਮਾਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits