Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikāᴺṯ. ਨਵੇਕਲਾ, ਅਲਗ, ਇਕਲਾ। alone, detached, aloof, isolated. ਉਦਾਹਰਨ: ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥ Raga Kaanrhaa 5, 15, 1:1 (P: 1301).
|
English Translation |
n.m. solitary place, solitariness, seclusion, isolation, privacy, aloneness.
|
Mahan Kosh Encyclopedia |
(ਇਕਾਤ) ਸੰ. एकान्त- ਏਕਾਂਤ. ਨਾਮ/n. ਸਿੱਧਾਂਤ. ਨਤੀਜਾ. “ਯਾਹਿ ਵਿਖੈ ਬੁਧ ਕਹੈਂ ਇਕਾਂਤ.” (ਭਾਈ ਗੁਲਾਬ ਸਿੰਘ) 2. ਸੁੰਨਾ ਅਸਥਾਨ. ਨਿਰਜਨ ਅਸਥਾਨ। 3. ਵਿ. ਅਤ੍ਯੰਤ. ਅਤਿ। 4. ਅਲਗ. ਇਕੱਲਾ. ਵੱਖ. “ਪ੍ਰਭੁ ਅਪਨਾ ਇਕਾਂਤ.” (ਕਾਨ ਮਃ ੫) 5. ਨਿਸ਼ਚੇ ਕੀਤਾ ਹੋਇਆ। 6. ਅਨਨ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|