Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
I-āṇe. 1. ਬਾਲਕ। 2. ਬਾਲ ਬੁੱਧ। 3. ਬੇਸਮਝ, ਗਿਆਨ-ਹੀਣ। 1. child, adolescent. 2. innocent, having child-like intelligence. 3. ignorant, fool.
ਉਦਾਹਰਨਾ:
1. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ Raga Aaasaa 1, Vaar 22, Salok, 2, 3:1 (P: 474).
2. ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥ Raga Gaurhee 3, 37, 3:1 (P: 163).
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ Raga Gaurhee 4, 51, 1:1 (P: 168).
3. ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥ Raga Bihaagarhaa 4, Chhant 5, 1:1 (P: 540).

.

© SriGranth.org, a Sri Guru Granth Sahib resource, all rights reserved.
See Acknowledgements & Credits