Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
I-āṇā. 1. ਗਿਆਨ-ਵਿਹੂਣਾ, ਬੇਸਮਝ, (ਅਖਰੀ ਅਰਥ ਹੁਣੇ ਹੁਣੇ ਆਇਆ)। 2. ਬਾਲ-ਬੁੱਧ। 1. ignorant, fool. 2. innocent, having child-like intelligence.
ਉਦਾਹਰਨਾ:
1. ਸਿਰ ਕੇ ਲੇਖ ਨ ਪੜੈ ਇਆਣਾ ॥ Raga Dhanaasaree 1, 7, 1:2 (P: 662).
ਮਨਮੁਖੁ ਸਬਦੁ ਨ ਬੂਝੈ ਇਆਣਾ ॥ Raga Maaroo 3, Solhay, 8, 8:2 (P: 1051).
2. ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥ Raga Gaurhee 1, 15, 4:1 (P: 156).

SGGS Gurmukhi-English Dictionary
[P. adj.] (from Sk. Agyāna) ignorant, child
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. same as ਅਣਜਾਣ; innocent, ignorant.

Mahan Kosh Encyclopedia

ਵਿ. ਗ੍ਯਾਨਹੀਨ. ਅਨਜਾਣ. ਅਗ੍ਯਾਨੀ. “ਹੋਇ ਇਆਣਾ ਕਰੇ ਕੰਮੁ, ਆਣਿ ਨ ਸਕੈ ਰਾਸਿ.” (ਮਃ ੨ ਵਾਰ ਆਸਾ) 2. ਨਾਮ/n. ਬੱਚਾ। 3. ਜੋ ਨਸ਼ੇ ਦਾ ਇਸਤਾਮਾਲ ਨਹੀ ਕਰਦਾ, ਸੋਫੀ. “ਪੀਤਾ ਫੁੱਲ ਇਆਣੀ ਘੂਮਨ ਸੂਰਮੇ.” (ਚੰਡੀ ੩) ਜਿਵੇਂ- ਸੋਫੀ ਅਫੀਮ ਦਾ ਰਸ ਪੀਕੇ ਝੂਮਣ ਲਗਦੇ ਹਨ, ਤਿਵੇਂ- ਸੂਰਮੇ ਝੂਮਦੇ ਹਨ. ਦੇਖੋ- ਫੁੱਲ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits