Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āhe. 1. ਹਨ, ਸਹਾਇਕ ਕਿਰਿਆ। 2. ਚਾਹੇ, ਲੋਚੇ। 3. ਸੀ । 1. auxiliary verb. 2. seek, long for, cherish. 3. was.
ਉਦਾਹਰਨਾ:
1. ਕਰਿ ਕਿਰਪਾ ਰਾਖੇ ਸਤਿਸੰਗੇ ਨਾਨਕ ਸਰਣਿ ਆਹੇ ॥ Raga Aaasaa 5, 142, 4:1 (P: 406).
2. ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ Raga Bilaaval 5, 129, 1:1 (P: 830).
3. ਹੈ ਹੋਸੀ ਆਹੇ ॥ Raga Maaroo 5, 21, 3:2 (P: 1005).

Mahan Kosh Encyclopedia

ਦੇਖੋ- ਆਹ, ਆਹਾ ਅਤੇ ਆਹਿ. “ਹੈ ਹੋਸੀ ਆਹੇ.” (ਮਾਰੂ ਮਃ ੫) ਹੈ, ਹੋਵੇਗਾ ਅਤੇ ਸੀ. “ਨਾਨਕ ਸਰਣਿ ਆਹੇ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits