Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āhī. 1.ਸਹਾਇਕ ਕਿਰਿਆ। 2. ਲੋਚੀ, ਚਾਹੀ। 1. auxiliary verb. 2. sought, longed for, cherished.
ਉਦਾਹਰਨਾ:
1. ਦੋਮ ਨ ਸੇਮ ਏਕ ਸੋ ਆਹੀ ॥ Raga Gaurhee Ravidas, 2, 2:2 (P: 345).
2. ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥ (ਚਾਹਾਂ, ਪ੍ਰੇਮ ਕਰਾਂ). Raga Gaurhee 5, Asatpadee 12, 5:2 (P: 241).

Mahan Kosh Encyclopedia

ਹੈ. ਦੇਖੋ- ਆਹ ਅਤੇ ਆਹਿ. “ਪੁਨਰਪਿ ਜਨਮ ਨ ਆਹੀ.” (ਗਉ ਮਃ ੩) “ਨਾਨਕ ਘਟਿ ਘਟਿ ਆਹੀ.” (ਆਸਾ ਮਃ ੫) 2. ਚਾਹੀ. ਲੋੜੀ. “ਮੈ ਆਹੀ ਓੜ ਤੁਹਾਰੀ.” (ਗਉ ਮਾਝ ਮਃ ੫) 3. ਚਾਹੀਏ. ਲੋੜੀਏ. “ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ.” (ਫੁਨਹੇ ਮਃ ੫) 4. ਸਿੰਧੀ. ਅਸ੍ਤਿ. ਹੈ। 5. ਮੁਸੀਬਤ. ਵਿਪਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits