Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āhi-o. 1. ਲੋਚਨਾ, ਚਾਹਣਾ। 2. ਸਹਾਇਕ ਕਿਰਿਆ। 1. to seek for, to long for, to cherish. 2. auxiliary verb. ਉਦਾਹਰਨਾ: 1. ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥ Raga Goojree 5, 16, 1:2 (P: 499). 2. ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥ Raga Sorath 5, 29, 1:2 (P: 617).
|
Mahan Kosh Encyclopedia |
(ਆਹਿਆ) ਵਿ. ਚਾਹਿਆ. ਲੋੜਿਆ. “ਆਹਿਓ ਤੁਮਰਾ ਧੋਰਾ.” (ਗੂਜ ਮਃ ੫) “ਏਕੋ ਸੁਆਮੀ ਆਹਿਆ ਜੀਉ.” (ਮਾਝ ਮਃ ੫) 2. ਦੇਖੋ- ਆਹਿ। 3. ਅਹੈ. ਹੈ. “ਜਤ ਕਤ ਪੇਖਉ ਆਹਿਓ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|