Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āhārī. ਭੋਜਨ ਕਰਨ ਵਾਲਾ, ਆਹਾਰ ਕਰਤਾ (ਨਿਰਣਯ, ਸੰਥਿਆ), ('ਦਰਪਣ', 'ਸ਼ਬਦਾਰਥ' ਇਸ ਦੇ ਅਰਥ ਭੋਜਨ ਹੀ ਕਰਦਾ ਹੈ)। one who takes food or eats food; sustenance, food, nourishment, feed. ਉਦਾਹਰਨ: ਅੰਮ੍ਰਿਤ ਭੋਜਨੁ ਕਰੇ ਆਹਾਰੀ ॥ Raga Gaurhee 5, 85, 1:2 (P: 181).
|
|