Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āsram. 1. ਜੀਵਨ ਦੇ ਚਾਰ ਭਾਗ; ਚਾਰ ਵਰਨ (ਜਾਤਾਂ) ਬ੍ਰਾਹਮਣ, ਖਤਰੀ, ਵੈਸ਼, ਸੂਦਰ। four stages of life; four divisions of humanity on the basis of their means of livelihood, four castes.
ਉਦਾਹਰਨ:
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ Raga Bilaaval 5, 61, 2:1 (P: 816).

Mahan Kosh Encyclopedia

ਸੰ. ਆਸ਼੍ਰਮ. ਨਾਮ/n. ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. “ਚਰਨ ਕਮਲ ਗੁਰੁ ਆਸ੍ਰਮ ਦੀਆ.” (ਬਿਲਾ ਮਃ ੫) 2. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹ੍ਮਚਰਯ, ਗ੍ਰਿਹਸ੍‌‍ਥ, ਵਾਨਪ੍ਰਸ੍‌‍ਥ, ਅਤੇ ਸੰਨ੍ਯਾਸ. “ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ.” (ਗੋਂਡ ਮਃ ੪) ਦੇਖੋ- ਚਾਰ ਆਸ੍ਰਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits