Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āsūṇī. ਆਸ । hope, desires, expectations. ਉਦਾਹਰਨ: ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥ Salok, Farid, 100:2 (P: 1383).
|
Mahan Kosh Encyclopedia |
ਨਾਮ/n. ਆਸ਼ਾ. ਕਾਮਨਾ. ਉੱਮੇਦ. “ਵਤਿ ਆਸੂਣੀ ਬੰਨਿ.” (ਸ. ਫਰੀਦ) ਫਿਰ ਅਨੇਕ ਉੱਮੇਦਾਂ ਬੰਨ੍ਹਕੇ। 2. ਵਿ. ਨਾ ਪੂਰਣ ਹੋਣ ਵਾਲੀ ਆਸ਼ਾ. ਆਸ-ਊਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|