Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āsan(i). ਗਦੀ ਤੇ, ਬੈਠਣ ਦੀ ਥਾਂ ਤੇ । on seat, at sitting place. ਉਦਾਹਰਨ: ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥ Raga Malaar 5, 3, 3:1 (P: 1267).
|
Mahan Kosh Encyclopedia |
ਆਸਨ (ਸੇਜਾ) ਤੇ. “ਪ੍ਰਿਅ ਆਇ ਬਸੇ ਗ੍ਰਿਹ ਆਸਨਿ.” (ਮਲਾ ਮਃ ੫) ਭਾਵ- ਮਨ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|