Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āsaṇ(u). 1. ਸਿੱਧਾਂ ਜੋਗੀਆਂ ਦੀ ਇਕ ਕਿਰਿਆ, ਬੈਠਣ ਦੀ ਵਿਧੀ। 2. ਗਦੀ, ਬੈਠਣ ਦੀ ਥਾਂ। 3. ਬੈਠਣ ਦੀ ਵਸਤੂ, ਜਿਸ ਉਪਰ ਬੈਠਿਆ ਜਾਵੇ। 1. devotional posture, Yogic style of sitting, sitting posture. 2. seat, sitting place. 3. cloth, article or thing on whlich to sit.
ਉਦਾਹਰਨਾ:
1. ਧਿਆਨ ਰੂਪਿ ਹੋਇ ਆਸਣੁ ਪਾਵੈ ॥ Raga Raamkalee 1, 5, 2:3 (P: 877).
2. ਅਸਣੁ ਲੋਇ ਲੋਇ ਭੰਡਾਰ ॥ Japujee, Guru Nanak Dev, 31:7 (P: 7).
ਖਟੁ ਕਰਮਾ ਅਰੁ ਆਸਣੁ ਧੋਤੀ ॥ Raga Raamkalee 5, 17, 3:1 (P: 888).
3. ਮ੍ਰਿਗ ਆਸਣੁ ਤੁਲਸੀ ਮਾਲਾ ॥ Raga Parbhaatee, Bennee, 1, 4:1 (P: 1351).
ਖਟੁ ਕਰਮਾ ਅਰੁ ਆਸਣੁ ਧੋਤੀ ॥ Raga Raamkalee 5, 17, 3:1 (P: 888).

.

© SriGranth.org, a Sri Guru Granth Sahib resource, all rights reserved.
See Acknowledgements & Credits