Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āvī. 1. ਸਹਾਇਕ ਕਿਰਿਆ, ਆਉਂਦੀ। 2. ਮਿੱਟੀ ਦੇ ਭਾਂਡੇ ਪਕਾਣ ਦੀ ਭੱਠੀ। 1. auxiliary verb, does not come. 2. potter's kiln.
ਉਦਾਹਰਨਾ:
1. ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸ ਭੋਗੈ ਭੋਗੁ ॥ Raga Sireeraag 5, Asatpadee 26, 8:2 (P: 71).
ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ Raga Sorath 3, Asatpadee 1, 3:1 (P: 637).
2. ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥ Raga Aaasaa 1, Patee, 7:2 (P: 431).

SGGS Gurmukhi-English Dictionary
[Var.] From Âvā
SGGS Gurmukhi-English Data provided by Harjinder Singh Gill, Santa Monica, CA, USA.

English Translation
n.f. potter's kiln.

Mahan Kosh Encyclopedia

ਨਾਮ/n. ਛੋਟਾ ਆਵਾ. ਮਿੱਟੀ ਦੇ ਬਰਤਨ ਪਕਾਉਣ ਦੀ ਭੱਠੀ. “ਘੜਿ ਭਾਡੇ ਜਿਨਿ ਆਵੀ ਸਾਜੀ.” (ਆਸਾ ਪਟੀ ਮਃ ੧) 2. ਆਵਈ. ਦੇਖੋ- ਆਵਨ. “ਮਨਮੁਖਾ ਨੋ ਪਰਤੀਤਿ ਨ ਆਵੀ.” (ਸੋਰ ਅ: ਮਃ ੩) ਨਿਸ਼ਚਾ ਨ ਆਵਈ। 3. ਸੰ. ਗਰਭਵਤੀ ਇਸਤ੍ਰੀ। 4. ਪ੍ਰਸੂਤ ਸਮੇਂ ਦੀ ਪੀੜਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits