Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āvtaṇ(u). ਉਬਾਲਾ, ਸੇਕ (ਸ਼ਬਦਾਰਥ); ਹੰਗਾਲ (ਮਹਾਨਕੋਸ਼)। ebullition; water added to milk.
ਉਦਾਹਰਨ:
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ Raga Sireeraag 1, Asatpadee 11, 4:2 (P: 60).

Mahan Kosh Encyclopedia

(ਆਵਟਣ, ਆਵਟਨ) ਕ੍ਰਿ. ਉੱਤਾਪਨ. ਕਾੜ੍ਹਨਾ. ਤਪਾਉਣਾ। 2. ਨਾਮ/n. ਔਟਾਨੇ (ਉਬਾਲਨੇ) ਅਰਥ ਦੁੱਧ ਵਿੱਚ ਪਾਇਆ ਪਾਣੀ. ਹੰਘਾਲ. “ਆਵਟਣੁ ਆਪੇ ਖਵੈ, ਦੁਧ ਕਉ ਖਪਣ ਨ ਦੇਇ.” (ਸ੍ਰੀ ਮਃ ੧) 3. ਸੰ. आवर्त्तिन्- ਆਵਰਤਿਨ. ਜਿਸ ਵਿੱਚ ਭੌਰੀਆਂ (ਚਕ੍ਰ) ਪੈਂਦੇ ਹਨ, ਐਸਾ ਜਲ। 4. ਸੰ. आवर्त्तन- ਆਵਰਤਨ. ਨਾਮ/n. ਘੁਮਾਉ. ਚਕ੍ਰ. ਗੇੜਾ। 5. ਮਥਨਾ. ਰਿੜਕਨਾ। 6. ਧਾਤੁ ਦਾ ਪਘਾਰਨਾ. ਗਾਲਨਾ। 7. ਕੁੱਟਣਾ. ਤਾੜਨਾ. ਪੀਟਨਾ. “ਜਹਿ ਆਵਟੇ ਬਹੁਤ ਘਨ ਸਾਥ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits