Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āraṯ. ਦੁਖੀ । afflicted.
ਉਦਾਹਰਨ:
ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥ Raga Gaurhee 5, 115, 1:2 (P: 203).

SGGS Gurmukhi-English Dictionary
[Sk. adj.] Afflicted, troubled, distressed
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਆਰਤਾ) आर्त्त्- ਆੱਰਤ. ਵਿ. ਕਾਇਰ. ਕਾਤਰ. ਬੁਜ਼ਦਿਲ। 2. ਦੁਖੀ. ਪੀੜਿਤ. “ਆਰਤ ਦੁਆਰ ਰਟਤ ਪਿੰਗੁਰੀਆ.” (ਗਉ ਮਃ ੫) “ਗੋਪਾਲ ਤੇਰਾ ਆਰਤਾ.” (ਧਨਾ ਧੰਨਾ) ਹੇ ਗੋਪਾਲ! ਤੇਰਾ ਆਰਤ ਦਾਸ ਸ਼ਰਣਾਗਤ ਹੈ. ਕਈ ਅਜਾਣ ਇਸ ਸ਼ਬਦ ਨੂੰ ਆਰਤੀ ਦੇ ਸ਼ਬਦਾਂ ਨਾਲ ਪੜ੍ਹਦੇ ਹਨ, ਅਤੇ ਆਖਦੇ ਹਨ ਕਿ ਧੰਨੇ ਜੱਟ ਦਾ ਆਰਤੀ ਦੀ ਥਾਂ “ਆਰਤਾ” ਹੈ.{186}

Footnotes:
{186} ਭਾਵੇਂ ਇਸ ਥਾਂ ਆਰਤਾ ਸ਼ਬਦ ਆਰਤੀ ਅਰਥ ਵਿੱਚ ਨਹੀਂ, ਪਰ ਸਿੱਖਾਂ ਨੇ ਇਸ ਨੂੰ ਇਸ ਅਰਥ ਵਿੱਚ ਵਰਤਿਆ ਹੈ. ਅਕਸਰ ਉਦਾਸੀ ਸਾਧੂ ਆਰਤੀ ਵੇਲੇ ਪੜਦੇ ਹਨ:- “ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ। ਦੀਨ ਦੁਨੀ ਕੇ ਸ਼ਾਹਨਸ਼ਾਹ ਕਾ.”


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits