Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āpai. 1. ਆਪਣੇ ਆਪ, ਆਪ ਹੀ ਆਪ। 2. ਸ੍ਵੈ ਸਰੂਪ। 3. ਆਪਣੇ ਆਪ ਨੂੰ। 4. ਆਪਣੀ। 1. himself. 2. own self. 3. to his self, to himself. 4. his; his own.
ਉਦਾਹਰਨਾ:
1. ਆਪੈ ਜਪਹੁ ਆਪਨਾ ਜਾਪ ॥ Raga Gaurhee, Kabir, Thitee, 5:4 (P: 343).
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥ Raga Sireeraag 3, 48, 1:2 (P: 32).
2. ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥ Raga Sireeraag 4, Chhant 1, 2:4 (P: 78).
3. ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ Raga Aaasaa 1, 39, 1:2 (P: 360).
ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ Raga Soohee 3, Asatpadee 1, 1:3 (P: 753).
4. ਇਕਿ ਸੰਚਹਿ ਗਿਰਹੀ ਤਿਨ੍ਹ੍ਹ ਹੋਇ ਨ ਆਪੈ ॥ Raga Aaasaa 5, 1, 2:2 (P: 370).
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ (ਆਪਣੇ). Raga Goojree 3, Vaar 1, Salok, 3, 2:1 (P: 508).

Mahan Kosh Encyclopedia

ਦੇਖੋ- ਆਪੇ। 2. ਆਪਣੇ ਉੱਪਰ. “ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits