Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āpā-i-o. 1. ਆਪਣਾ ਕਰ ਲਿਆ। 2. ਆਪ ਹੀ। 1. owned. 2. all-in-all. ਉਦਾਹਰਨਾ: 1. ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥ Raga Gaurhee 5, Asatpadee 14, 4:1 (P: 241). 2. ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥ Raga Saarang 5, 53, 2:1 (P: 1215).
|
|