Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āp-hu. 1. ਆਪਣੇ ਆਪ ਨੂੰ। 2. ਆਪ ਹੀ। 3. ਆਪਣੇ ਆਪ। 4. ਆਪਣੇ ਆਪ ਤੋਂ, ਆਪਣੇ ਸਰੂਪ ਤੋਂ। 1. thyself, yourself. 2. himself. 3. by himself. 4. his ownself.
ਉਦਾਹਰਨਾ:
1. ਆਪਹੁ ਤੁਧੁ ਖੁਆਇਆ ॥ Raga Sireeraag 1, Asatpadee 28, 6:2 (P: 72).
2. ਆਪਹੁ ਜੇ ਕੋ ਭਲਾ ਕਹਾਏ ॥ Raga Sireeraag 4, Vaar 3, Salok, 1, 1:3 (P: 83).
3. ਆਪਹੁ ਕਛੂ ਨ ਕਿਨਹੂ ਲਇਆ ॥ Raga Gaurhee 4, Sukhmanee 6, 8:8 (P: 271).
4. ਆਪਹੁ ਕੋਈ ਮਿਲੈ ਨ ਭੂਲੇ ॥ Raga Aaasaa 5, 85, 4:1 (P: 391).
ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥ Raga Bihaagarhaa 4, Vaar 21, Salok, 3, 1:2 (P: 556).
ਉਦਾਹਰਨ:
ਆਪਹੁ ਕਛੂ ਨ ਹੋਵਤ ਭਾਈ ॥ Raga Bilaaval 5, 15, 3:1 (P: 805).
ਆਪਹੁ ਕਛੁ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ Raga Goojree 5, Vaar 3:7 (P: 518).

.

© SriGranth.org, a Sri Guru Granth Sahib resource, all rights reserved.
See Acknowledgements & Credits