Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āpaṇ. 1. ਆਪਣੇ। 2. ਆਪਣਾ। 3. ਆਪਣੇ ਯਤਨ, ਆਪਣੇ ਕਰਕੇ। 1. own, thine. 2. his own. 3. own, own effort.
ਉਦਾਹਰਨਾ:
1. ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ Raga Sireeraag 1, 24, 31 (P: 23).
2. ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ Raga Jaitsaree 5, Chhant 1, 3:1 (P: 703).
3. ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ Raga Tukhaaree 1, Chhant, 2, 5:4 (P: 1110).
ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥ Raga Maaroo 3, Asatpadee 1, 5:3 (P: 1016).

Mahan Kosh Encyclopedia

ਸੰ. ਨਾਮ/n. ਹੱਟ. ਦੁਕਾਨ। 2. ਬਾਜ਼ਾਰ। 3. ਦੇਖੋ- ਆਪਨ. “ਆਪਣ ਲੀਆ ਜੇ ਮਿਲੈ.” (ਮਾਝ ਬਾਰਹਮਾਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits