Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ānīṯā. ਅਨਿਤ, ਜੋ ਸਦੀਵੀ ਨਾ ਹੋਵੇ, ਥੁੜ ਚਿਰਾ। transitory, temporary. ਉਦਾਹਰਨ: ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥ Raga Aaasaa 5, 130, 1:1 (P: 404).
|
Mahan Kosh Encyclopedia |
ਦੇਖੋ- ਆਨੀਤ। 2. ਵਿ. ਅਨਿੱਤ (ਅਨਿਤ੍ਯ). “ਬਿਨ ਹਰਿ ਹਰਿ ਆਨੀਤਾ ਰੇ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|