Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ānānā. ਲਿਆਉਂਦਾ, ਆਉਣ ਦਿੰਦਾ। allows to enter. ਉਦਾਹਰਨ: ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥ Raga Gaurhee, Kabir, 74, 2:1 (P: 339).
|
|