Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āḏẖārā. ਆਸਰਾ, ਸਹਾਰਾ, ਟੇਕ । prop, support, mainstay. ਉਦਾਹਰਨ: ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ॥ ਜਪਿ ਜਪਿ ਨਾਨਕ ਜੀਵਤੇ ॥ Raga Sireeraag 5, Chhant 3, 3:6 (P: 81). ਹਰਿ ਨਾਮੁ ਭੋਜਨੁ ਸਚੁ ਆਧਾਰਾ ॥ Raga Maaroo 3, Solhaa 5, 5:2 (P: 1048).
|
|