Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āḏesā. ਜੋਗੀਆ ਦੇ ਪਰਸਪਰ ਮਿਲਣ ਸਮੇਂ ਦਾ ਸ੍ਰਿਸ਼ਟਾਚਾਰਕ ਸ਼ਬਦ, ਨਮਸਕਾਰ, ਪਰਣਾਮ। obeisance. ਉਦਾਹਰਨ: ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥ Raga Vadhans 5, 9, 3:4 (P: 564).
|
|