Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ākẖ(i). 1. ਪੜ। 2. ਕਹਿਕੇ। 3. ਬਿਆਨ ਕਰਕੇ। 4. ਉਚੀ ਉਚੀ ਬੋਲ ਕੇ, ਬੋਲ ਬੋਲ ਕੇ। 5. ਸਿਮਰੀਏ (ਭਾਵ)। 6. ਬਿਆਨ ਕਰਨਾ। 1. recite, repeat. 2. by telling. 3. narrated, recounted, retold. 4. speaking/vocalizing/utering loudly. 5. meditating, reflectling. 6. describe.
ਉਦਾਹਰਨਾ:
1. ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ Raga Maajh 1, Vaar 7ਸ, 1, 3:4 (P: 141).
2. ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥ Raga Maajh 1, Vaar 19ਸ, 1, 1:5 (P: 147).
3. ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ Raga Gaurhee, Vaar 30ਸ, 4, 1:13 (P: 316).
4. ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਇ ॥ Raga Aaasaa 3, 51, 1:2 (P: 364).
ਕਹਿ ਕਹਿ ਕਹਣਾ ਆਖਿ ਸੁਣਾਏ ॥ Raga Aaasaa 3, 50, 3:3 (P: 364).
ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥ Raga Aaasaa 4, 57, 1:2 (P: 367).
ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥ Raga Aaasaa 5, 46, 3:1 (P: 382).
5. ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥ Raga Sorath 4, Vaar 14:5 (P: 648).
6. ਤਾ ਆਖਿ ਨ ਸਕਹਿ ਕੇਈ ਕੇਇ ॥ Japujee, Guru Nanak Dev, 16:21 (P: 3).

SGGS Gurmukhi-English Dictionary
[Var.] From Âkhau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਆਸ੍ਯ. ਮੁਖ. ਜਿਸ ਦ੍ਵਾਰਾ ਆਖਿਆ ਜਾਂਦਾ ਹੈ. “ਆਖਣੁ ਆਖਿ ਨ ਰਜਿਆ.” (ਮਃ ੨ ਵਾਰ ਮਾਝ) 2. ਵਿ. ਕਥਨ ਯੋਗ੍ਯ. ਆਖਣ ਲਾਇਕ. “ਆਖਿ ਨ ਜਾਪੈ ਆਖਿ.” (ਮਃ ੧ ਵਾਰ ਸਾਰ) ਕਥਨ ਯੋਗ੍ਯ ਕਰਤਾਰ ਅੱਖੀਂ ਨਹੀਂ ਦਿਸਦਾ। 3. ਨਾਮ/n. ਅਕ੍ਸ਼ਿ. ਅੱਖ. ਦੇਖੋ- ਉਦਾਹਰਣ ੨। 4. ਕ੍ਰਿ. ਵਿ. ਆਖਕੇ. ਬੋਲਕੇ. “ਮੰਦਾ ਕਿਸੈ ਨ ਆਖਿ ਝਗੜਾ ਪਾਵਣਾ.” (ਵਡ ਛੰਤ ਮਃ ੧) 5. ਦੇਖੋ- ਆਖ੍ਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits