Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āᴺt. ਅੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ। thumb and adjoining two fingers. ਉਦਾਹਰਨ: ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ Raga Dhanaasaree 1, 8, 2:1 (P: 663).
|
SGGS Gurmukhi-English Dictionary |
[H. n.] The space within the thumb and the little finger
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਆਂਟ knot.
|
Mahan Kosh Encyclopedia |
ਪ੍ਰਾ. ਨਾਮ/n. ਅੰਗੁਸ਼੍ਟ ਅਤੇ ਤਰਜਨੀ ਉਂਗਲ ਦੇ ਵਿਚਕਾਰ ਦੀ ਥਾਂ. “ਆਂਟ ਸੇਤੀ ਨਾਕ ਪਕੜਹਿ.” (ਧਨਾ ਮਃ ੧) 2. ਦਾਉ. ਪੇਚ। 3. ਸੰਬੰਧ. ਮੇਲ। 4. ਸਿੰਧੀ. ਤੇਜ਼ ਨਜ਼ਰ। 5. ਨਜ਼ਰ ਦੀ ਚਾਲਾਕੀ। 6. ਡਿੰਗ. ਹਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|