Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺs(u). ਸੰਤਾਨ। offspring. ਉਦਾਹਰਨ: ਕਹੁ ਕਬੀਰ ਇਹੁ ਰਾਮ ਕੀ ਅੰਸੁ ॥ Raga Gond, Kabir, 5, 4:3 (P: 871).
|
SGGS Gurmukhi-English Dictionary |
[n.] (from Sk. Amsha) part, portion, element
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅੰਸ਼ੁ. ਨਾਮ/n. ਕਿਰਣ. “ਜਿਸ ਮਹਿ ਨਾਮੁ ਨਿਰੰਜਨ ਅੰਸੁ.” (ਮਲਾ ਮਃ ੧) “ਕਹੁ ਕਬੀਰ ਇਹੁ ਰਾਮ ਕੀ ਅੰਸੁ.” (ਗੌਂਡ ਕਬੀਰ) 2. ਸੂਰਜ। 3. ਸੂਤ੍ਰ. ਤਾਰ. ਤਾਗਾ। 4. ਜਿਨ੍ਹਾਂ ਗ੍ਰੰਥਾਂ ਨੂੰ ਸੂਰਜ ਦਾ ਨਾਉਂ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਅਧ੍ਯਾਯ ਰੂਪਕ ਅਲੰਕਾਰ ਅਨੁਸਾਰ “ਅੰਸ਼ੁ” ਕਹੇ ਜਾਂਦੇ ਹਨ, ਕਿਉਂਕਿ ਅੰਸ਼ੁ ਨਾਉਂ ਕਿਰਣ ਦਾ ਹੈ. ਦੇਖੋ- ਗੁਰੁਪ੍ਰਤਾਪਸੂਰਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|