Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴹmālī. ਹੇ ਮਾਂ (ਨਿਰੁਕਤ), ਅਮ+ਮਾਲੀ, ਹੇ ਸਖੀ (ਸ਼ਬਦਾਰਥ, ਸੰਥਿਆ), (ਮਹਾਨ ਕੋਸ਼' ਇਥੇ 'ਅੰਮਾਲੀ' ਦੇ ਅਰਥ 'ਕਰਮਾਂ ਕਰਕੇ' ਕਰਦਾ ਹੈ)। oh! my mother.
ਉਦਾਹਰਨ:
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ Raga Vadhans 1, 3, 1:10 (P: 558).
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ Raga Vadhans 5, 9, 5:1 (P: 564).

Mahan Kosh Encyclopedia

ਅੰਬੀ-ਆਲੀ. ਉੱਤਮ ਸਖੀ. ਸ਼੍ਰੇਸ਼੍ਠ ਸਹੇਲੀ. “ਮੇਰੈ ਅੰਤਰਿ ਭੁਖ ਨ ਉਤਰੈ, ਅੰਮਾਲੀ.” (ਵਡ ਮਃ ੫) 2. ਅਅ਼ਮਾਲ (ਕਰਮਾਂ) ਕਰਕੇ. ਭਾਵ- ਦੁਨਿਆਵੀ ਕਰਮਾਂ ਵਿੱਚ. “ਅੰਮਾਲੀ ਹਉ ਖਰੀ ਸੁਚਜੀ, ਤੈ ਸਹਿ ਏਕ ਨ ਭਾਵਾ.” (ਵਡ ਮਃ ੧) ਕਰਮਕਾਂਡ ਦੇ ਆਚਾਰਾਂ ਵਿੱਚ ਮੈਂ ਵਡੀ ਸੁਚੱਜੀ ਹਾਂ, ਪਰ ਹੇ ਸ੍ਵਾਮੀ! ਤੈਨੂੰ ਇਨ੍ਹਾਂ ਕਰਮਾਂ ਵਿਚੋਂ ਇੱਕ ਭੀ ਨਹੀਂ ਭਾਉਂਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits