Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Amb(u). 1. ਮੂੰਹ ਦਾ ਰੋਗ। 2. ਹੁਨਾਲ ਦੀ ਰੁਤ ਦਾ ਇਕ ਫਲ। 1. a disease of mouth. 2. mango.
ਉਦਾਹਰਨਾ:
1. ਓਸੁ ਅਗੈ ਪਿਛੈ ਢੋਈ ਨਾਹੀ ਜਿ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ Raga Gaurhee 4, Vaar 13, Salok, 4, 2:6 (P: 307).
2. ਜਿਉ ਕੋਕਲਿ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਮਈਆ ॥ Raga Dhanaasaree, Naamdev, 3, 2:2 (P: 693).

Mahan Kosh Encyclopedia

ਸੰ. अम्बु. ਨਾਮ/n. ਜਲ, ਜੋ ਅੰਬ (ਸ਼ਬਦ) ਕਰਦਾ ਹੈ. ਪਾਣੀ. “ਓਸੁ ਅਗੈ ਪਿਛੈ ਢੋਈ ਨਾਹੀ, ਜਿਸੁ ਅੰਦਰਿ ਨਿੰਦਾ, ਮੁਹਿ ਅੰਬੁ ਪਇਆ.” (ਮਃ ੪ ਵਾਰ ਗਉ ੧) ਦਿਲ ਵਿੱਚ ਨਿੰਦਾ ਦਾ ਭਾਵ ਹੈ ਅਤੇ ਮੂੰਹ ਵਿੱਚ ਪਾਣੀ ਹੈ. ਭਾਵ- ਲਾਲਚ ਦੇ ਮਾਰੇ ਮੂੰਹ ਪਾਣੀ ਭਰ ਆਉਂਦਾ ਹੈ। 2. ਬਾਲਕ. ਬੱਚਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits