Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺḏẖer. 1. ਹਨ੍ਹੇਰਾ। 2. ਅਗਿਆਨਤਾ। 1. darkness. 2. ignorance.
ਉਦਾਹਰਨਾ:
1. ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ Raga Gaurhee 5, Sukhmanee 23 Salok:1 (P: 293).
ਮਿਟੇ ਅੰਧੇਰ ਭਏ ਪਰਗਾਸਾ ॥ Raga Bhairo 5, 27, 2:2 (P: 1143).
2. ਅਚਿੰਤ ਹਮਾਰੇ ਮਿਟੇ ਅੰਧੇਰ ॥ Raga Bhairo 5, Asatpadee 3, 5:2 (P: 1157).

Mahan Kosh Encyclopedia

(ਅੰਧੇਰਾ) ਦੇਖੋ- ਅੰਧਕਾਰ. “ਅਗਿਆਨ ਅੰਧੇਰ ਬਿਨਾਸ.” (ਸੁਖਮਨੀ) 2. ਅਨ੍ਯਾਯ. ਬੇਇਨਸਾਫੀ। 3. ਅਗ੍ਯਾਨ। 4. ਵਿ. ਅਗ੍ਯਾਨੀ। 5. ਨੇਤ੍ਰਹੀਨ. ਅੰਧਾ. “ਕੋਟਿ ਪ੍ਰਗਾਸ ਨ ਦਿਸੈ ਅੰਧੇਰਾ.” (ਰਾਮ ਮਃ ੫) ਅਨੇਕ ਪ੍ਰਕਾਰ ਦੇ ਪ੍ਰਕਾਸ਼ ਹੋਣ ਪੁਰ ਭੀ ਅੰਨ੍ਹਾਂ (ਅੰਧਾ) ਨਹੀਂ ਦੇਖ ਸਕਦਾ. ਦੇਖੋ- ਦਿਸੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits