Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺṯar(u). 1. ਹਿਰਦਾ। 2. ਅੰਦਰ। 3. ਫਰਕ, ਵਿੱਥ। 1. heart, innerself. 2. within, inside. 3. difference, distance.
ਉਦਾਹਰਨਾ:
1. ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ Raga Vadhans 3, Chhant 5, 2:3;4 (P: 570).
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ Raga Aaasaa 3, 48, 2:3 (P: 363).
2. ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ Raga Goojree, Trilochan, 1, 1:1 (P: 525).
3. ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ Raga Sireeraag Ravidas, 1, 1:1 (P: 93).

Mahan Kosh Encyclopedia

ਦੇਖੋ- ਅੰਤਰ. “ਅੰਤਰੁ ਸੀਤਲੁ ਸਾਂਤਿ ਹੋਇ.” (ਆਸਾ ਅ: ਮਃ ੩) 2. ਮਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits