Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṯak. ਜਮ, ਮਾਰਨ ਵਾਲਾ। destroyer. ਉਦਾਹਰਨ: ਅਘ ਅੰਤਕ ਬਦੈ ਨ ਸਲ ਕਵਿ ਗੁਰ ਰਾਮਦਾਸ ਤੇਰੀ ਸਰਣ ॥ Sava-eeay of Guru Ramdas, Sal-y, 2:6 (P: 1406).
|
SGGS Gurmukhi-English Dictionary |
[Sk. n.] Inside
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਕਾਲ. ਮੌਤ। 2. ਯਮ. “ਅੰਤਕ ਕੀ ਪਾਸਨ ਬਚਾਇ ਨਿਜ ਦਾਸਨ ਕੋ.” (ਗੁਪ੍ਰਸੂ) ਜਮ ਦੀ ਫਾਹੀਆਂ ਤੋਂ। 3. ਵਿ. ਅੰਤ ਕਰਨ ਵਾਲਾ. “ਅੰਤਕ ਜਮ ਜਬ ਲੈਨੇ ਆਵੈ.” (ਕ੍ਰਿਸਨਾਵ) 4. ਅਤੰਕ (ਭਯ) ਦੀ ਥਾਂ ਭੀ ਇਹ ਸ਼ਬਦ ਵਰਤਿਆ ਜਾਂਦਾ ਹੈ- “ਅਨੰਗ ਅਰਧੰਗਕ ਕੇ ਅੰਤਕ ਤੇ.” (ਚਰਿਤ੍ਰ) ਸ਼ਿਵ ਦੇ ਡਰ ਤੋਂ ਕਾਮ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|