Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgīkriṯ(u). ਪੱਖ, ਸਹਾਇਤਾ, ਪਰਵਾਨਗੀ। owned, adopted, accepted, taken my side, supported. ਉਦਾਹਰਨ: ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤ ਮਨਿ ਹਰਿ ਹਰਿ ਨਾਮੁ ਜਪੇਨ ॥ Raga Kaanrhaa 4, 2, 1:2 (P: 1294).
|
Mahan Kosh Encyclopedia |
(ਅੰਗੀਕ੍ਰਿਤ) ਸੰ. अङ्गीकृत. ਵਿ. ਸ੍ਵੀਕਾਰ ਕੀਤਾ ਹੋਇਆ. ਕ਼ਬੂਲ ਕੀਤਾ. “ਪ੍ਰਭਿ ਦੀਨਦਇਆਲ ਕੀਓ ਅੰਗੀਕ੍ਰਿਤੁ.” (ਕਾਨ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|