Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺk(i). 1. ਅੰਗ, ਗੋਦ, ਸਰੀਰ, ਨਿਕਟਤਾ, ਸਮੀਪਤਾ (ਇਕ ਗੋਦ ਵਿਚ ਖੇਡੀਆਂ (ਪਿਆਰੀਆਂ) ਸਹੇਲੀਆਂ ਅਥਵਾ ਸਮੀਪਤਾ ਵਿਚ ਰਹੀਆਂ ਸਹੇਲੀਆਂ)। 2. ਦਿਲ ਵਿਚ (ਭਾਵ ਕਬੂਲ ਕਰੇ) । 1. bossom, very dear. 2. in heart.
ਉਦਾਹਰਨਾ:
1. ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ Raga Sireeraag 1, 10, 1:1 (P: 17).
2. ਗੁਰ ਕਾ ਕਹਿਆ ਅੰਕਿ ਸਮਾਵੈ ॥ Raga Raamkalee 1, Oankaar, 27:3 (P: 933).

Mahan Kosh Encyclopedia

ਕ੍ਰਿ. ਵਿ. ਅੰਗ ਨਾਲ. “ਅੰਕਿ ਮਿਲਾਈ.” (ਜੈਤ ਛੰਤ ਮਃ ੫) 2. ਦਿਲ ਵਿੱਚ. ਮਨ ਮੇਂ. ਦੇਖੋ- ਅੰਕ ੧੦. “ਗੁਰੁ ਕਾ ਕਹਿਆ ਅੰਕਿ ਸਮਾਵੈ.” (ਓਅੰਕਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits