Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺkas(u). ਹਾਥੀ ਨੂੰ ਤੋਰਨ ਵਾਲਾ ਕੁੰਡਾ। goad, prod. ਉਦਾਹਰਨ: ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥ Raga Gaurhee 3, 25, 2:4 (P: 159).
|
Mahan Kosh Encyclopedia |
ਦੇਖੋ- ਅੰਕੁਸ. “ਅੰਕਸੁ ਗ੍ਯਾਨੁ ਰਤੰਨੁ ਹੈ ਖੇਵਟੁ ਵਿਰਲਾ ਸੰਤ.” (ਸ. ਕਬੀਰ) ਦੇਖੋ- ਖੇਵਟ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|