Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ahaᴺme-i. ਅਹੰਕਾਰੀ ਮਤਿ, ਅਹੰਕਾਰੀ ਬੁਧ। haughty intellect, proud intellect, pride.
ਉਦਾਹਰਨ:
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ Raga Sireeraag 5, Pahray 4, 2:2 (P: 77).

Mahan Kosh Encyclopedia

(ਅਹੰਮੇਉ, ਅਹੰਮੇਵ) ਸੰ. ਅਹੰਮਤਿ. ਨਾਮ/n. ਖ਼ੁਦੀ. ਹੌਮੈ. ਅਹੰਕਾਰ। 2. ਮੈਂ ਹੀ ਹਾਂ. ਭਾਵ- ਮੇਥੋਂ ਵੱਧ ਹੋਰ ਕੋਈ ਨਹੀਂ “ਜੋ ਜੋ ਕਰਤੇ ਅਹੰਮੇਉ.” (ਮਃ ੪ ਵਾਰ ਗਉ ੧) “ਮਨ ਮਤਾ ਅਹੰਮੇਇ.” (ਸ੍ਰੀ ਮਃ ੫, ਪਹਰੇ) “ਕਰਮ ਕਰਤ ਬਧੇ ਅਹੰਮੇਵ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits