Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ahi. 1. ਇਹ। 2. ਇਸ। 3. ਅਹੰਕਾਰ। 1. this. 2. like this, this way. 3. pride, ego.
ਉਦਾਹਰਨਾ:
1. ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥ Raga Soohee, Farid, 2, 3:2 (P: 794).
2. ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ Raga Maaroo 5, Vaar 11:3 (P: 1098).
3. ਰਾਮ ਚੰਦਿ ਮਾਰਿਓ ਅਹਿ ਰਾਵਣ ॥ Raga Raamkalee, Guru Nanak Dev, Sidh-Gosat, 40:3 (P: 942).

SGGS Gurmukhi-English Dictionary
[Sk. pra.] n. Day, Desi pro. this, such a
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇਹ. ਯਹ. “ਅਹਿ ਤਨ ਢੇਰੀ ਥੀਸੀ.” (ਸੂਹੀ. ਫਰੀਦ) “ਅਹਿ ਕਰ ਕਰੇ ਸੁ ਅਹਿ ਕਰ ਪਾਏ.” (ਵਾਰ ਮਾਰੂ ੨, ਮਃ ੫) 2. ਅਸ੍ਤਿ. ਹੈ। 3. ਅਹੰਤਾ. ਹੌਮੈ. ਅੰਹਕਾਰ. ਦੇਖੋ- ਪਰਚਾਇਣੁ ੩। 4. ਸੰ. अहि. ਨਾਮ/n. ਸਰਪ. ਸੱਪ। 5. ਸੂਰਜ। 6. ਰਾਹੀ. ਪਥਿਕ। 7. ਵਿ. ਨੀਚ। 8. ਲੁਟੇਰਾ. ਵੰਚਕ। 9. ਅੱਠ ਗਿਣਤੀ ਦਾ ਬੋਧਕ, ਕਿਉਂਕਿ ਪ੍ਰਧਾਨ ਨਾਗ ਅੱਠ ਹਨ. “ਜਬ ਵਿਸਾਖ ਅਹਿ ਦਿਵਸ ਵਿਤਾਏ.” (ਗੁਵਿ ੬) 10. ਸੰ. अहन्- ਅਹਨ੍‌. ਨਾਮ/n. ਦਿਨ. “ਮਨ ਰੇ, ਅਹਿ ਨਿਸਿ ਹਰਿਗੁਣ ਸਾਰ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits