Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ahārẖī. ਬਿਕਰਮਈ ਚੰਦਰਵਰਸ਼ ਦੇ ਚੌਥੇ ਮਹੀਨੇ ('ਹਾੜ') ਦੀ। crop which ripens in the fourth month of Birarmi Samvat.
ਉਦਾਹਰਨ:
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ Raga Malaar 1, Vaar 19ਸ, 1, 1:5 (P: 1286).

Mahan Kosh Encyclopedia

(ਅਹਾੜੁ) ਨਾਮ/n. ਹਾੜ੍ਹੀ ਦੀ ਫਸਲ. “ਫਸਲ ਅਹਾੜੀ ਏਕ ਨਾਮੁ, ਸਾਵਣੀ ਸਚੁ ਨਾਉਂ.” (ਮਃ ੧ ਵਾਰ ਮਲਾ) “ਸਾਵਣੁ ਰਾਤਿ ਅਹਾੜੁ ਦਿਹੁ.” (ਮਃ ੧ ਵਾਰ ਰਾਮ ੧) ਸਕਾਮ ਅਸ਼ੁਭ ਅਤੇ ਸ਼ੁਭ ਕਰਮ ਸਾਉਣੀ ਅਤੇ ਹਾੜੀ ਹੈ। 2. ਵਿ. ਜੋ ਹਾੜਨ (ਮਿਣਨ) ਵਿੱਚ ਨਾ ਆਵੇ. ਦੇਖੋ- ਹਾੜਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits