Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asochā. ਸੋਚ ਰਹਿਤ। undiscriminating. ਉਦਾਹਰਨ: ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ Raga Dhanaasaree 5, 4, 3:1 (P: 671).
|
Mahan Kosh Encyclopedia |
ਵਿ. ਚਿੰਤਾ ਬਿਨਾ. ਬੇਫ਼ਿਕਰ। 2. ਸੁੱਚ ਬਿਨਾ. ਜੂਠਾ. ਅਪਵਿਤ੍ਰ. ਮਲੀਨ। 3. ਨਾ ਸੋਚਣ ਵਾਲਾ. ਵਿਚਾਰਹੀਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|