Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asī. 'ਮੈਂ' ਦਾ ਇਕ ਪੁਰਖ ਬਹੁ ਵਚਨ, ਅਸੀਂ। we.
ਉਦਾਹਰਨ:
ਅਸੀ ਬੋਲ ਵਿਗਾੜ ਵਿਗਾੜਹ ਬੋਲ ॥ Raga Sireeraag 1, 30, 3:1 (P: 25).

SGGS Gurmukhi-English Dictionary
[Desi pro.] Pl. of I, we
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਅਸਿ। 2. ਦੇਖੋ- ਅੱਸੀ। 3. ਪੜਨਾਂਵ/pron. ਮੈਂ ਦਾ ਬਹੁ ਵਚਨ. ਅਸੀਂ. ਹਮ. We.{45} “ਅਸੀ ਖਤੇ ਬਹੁਤ ਕਮਾਵਦੇ.” (ਸਵਾ ਮਃ ੫) 4. ਵਿ. ਅਸਿਵਾਲਾ. ਖੜਗਧਾਰੀ. ਤਲਵਾਰਬੰਦ. “ਅਸੀ ਗਦੀ ਕੌਚੀ ਬਲ ਗਾਢੇ.” (ਚਰਿਤ੍ਰ ੪੦੫) ਤਲਵਾਰਧਾਰੀ ਗਦਾਧਾਰੀ ਕਵਚਧਾਰੀ.

Footnotes:
{45} ਬਾਦਸ਼ਾਹ ਮੈਂ (I) ਦੀ ਥਾਂ ਅਸੀਂ (We) ਵਰਤਦੇ ਹਨ. ਇਹ ਰੀਤਿ ਬਾਦਸ਼ਾਹ John (੧੧੯੯) ਤੋਂ ਚੱਲੀ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits