Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asā. ਅਸੀਂ, ਅਸਾਂ, 'ਮੈਂ' ਦਾ ਬਹੁ ਬਚਨ। we, plural of I.
ਉਦਾਹਰਨ:
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥ Raga Soohee 4, 24, 1:2 (P: 736).

Mahan Kosh Encyclopedia

ਆਸ਼ਾ ਦਾ ਸੰਖੇਪ. “ਮਨ ਮਹਿ ਰਾਖਉ ਏਕ ਅਸਾ ਰੇ.” (ਦੇਵ ਮਃ ੫) 2. ਦੇਖੋ- ਅਸਾਂ. ਸਾਡੇ ਵਿੱਚ. ਹਮਾਰੇ ਮੇ. “ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹਿ.” (ਸੂਹੀ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits